ਡਿਪਟੀ ਕਮਿਸ਼ਨਰ ਇਸ਼ਫ਼ਾਕ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਦੋ ਈ-ਰਿਕਸ਼ੇ ਭੇਟ ਕੀਤੇ

ਈ-ਰਿਕਸ਼ਿਆਂ ਦੀ ਬਦੌਲਤ ਸੰਗਤਾਂ ਲਈ ਹੁਣ ਗੁਰੂ ਘਰਾਂ ਦਾ ਪੰਧ ਹੋਵੇਗਾ ਹੋਰ ਸੁਖਾਲਾ ਸੰਗਤਾਂ ਹੁਣ ਈ-ਰਿਕਸ਼ੇ ਜਰੀਏ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਦੇ ਅਸਾਨੀ ਨਾਲ ਕਰ ਸਕਣਗੀਆਂ ਦਰਸ਼ਨ ਬਟਾਲਾ, 22 ਜੁਲਾਈ – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਸੰਗਤ ਦੀ ਸਹੂਲਤ ਲਈ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਦੋ ਈ-ਰਿਕਸ਼ੇ … Continue reading ਡਿਪਟੀ ਕਮਿਸ਼ਨਰ ਇਸ਼ਫ਼ਾਕ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਦੋ ਈ-ਰਿਕਸ਼ੇ ਭੇਟ ਕੀਤੇ